Raag Ramkali (ਰਾਗੁ ਰਾਮਕਲੀ)

ਹਾਗ ਰਾਮਕਲੀ ਦਾ ਵਰਨਣ ਕੁਝ ਸੰਗੀਤ ਗ੍ਰੰਥਾਂ ਵਿੱਚ ਇਸ ਪ੍ਰਕਾਰ ਮਿਲਦਾ ਹੈ। ਪੰਡਿਤ ਅਪਾ ਤੁਲਸੀ ਦੁਆਰਾ ਰਚਿਤ ਗੰਧ ਰਾਗ ਕਲਪਦਮਾਂਕੁਰੇ ਦੇ ਪੰਨਾ ॥ ਅਨੁਸਾਰ ਰਾਮਕਲੀ ਰਾਗ ਵਿੱਚ ਰ ਮੈਂ ਤੇ ਧ ਸੂਹ ਪੋਮਲ ਲਗਦੇ ਹਨ। ਇਸ ਵਿੱਚ ਧ ਸੁਰ ਵਾਦੀ ਹੈ। ਇਸ ਦੇ ਆਰੋਹ ਵਿੱਚ ਮਤੇ ਨ ਸੁਰ ਨਹੀਂ ਲਗਦੇ ਤੇ ਅਵਰੋਹ ਵਿੱਚ ਸੱਤ ਸੁਰਾਂ ਦਾ ਪ੍ਰਯੋਗ ਹੁੰਦਾ ਹੈ। ਇਸ ਵਿੱਚ ਦੋਹਾਂ ਨਿਸ਼ਾਦਾਂ ਕੋਮਲ ਤੇ ਤੀਵਰ ਦਾ ਪ੍ਰਯੋਗ ਹੁੰਦਾ ਹੈ ਅਤੇ ਗਾਇਕ ਇਸ ਰਾਗ ਨੂੰ ਮਧੁਰ ਸੂਹਾਂ ਵਿੱਚ ਗਾਉਂਦੇ ਹਨ। ਇਹਨਾਂ ਦੁਆਰਾ ਹੀ ਰਚਿਤ ‘ਰਾਗ ਚੰਦ੍ਰਿਕਾ’ ਪੰਨਾ : ਅਨੁਸਾਰ ਰਾਮਕਲੀ ਰਾਗ ਵਿੱਚ ਧ ਵਾਦੀ ਤੇ ਤ ਸੰਵਾਦੀ ਹੈ। ਇਸ ਵਿੱਚ ਹ, ਮਾਂ, ਤੇ ਧ ਸੁਰ ਘੋਮਲ ਹਨ। ਇਸ ਦੇ ਆਰੋਹ ਵਿੱਚ ਮੈਂ ਤੇ ਨ ਸੁਰ ਨਹੀਂ ਲਗਦੇ। ਪੰਡਿਤ ਅੱਪਾ ਤੁਲਸੀ ਦੁਆਰਾ ਹੀ ਰਚਿਤ ਰਾਗ ਚੰਸਾਰ ਪੰਨਾ ¤ ਅਨੁਸਾਰ ਭੈਰਵ ਸੀ ਹੈ ਰਾਮਕਲੀ ਕਰਜੇ ਮ ਅਰੋਹਿ। ਔਡਵ ਸੰਪੂਰਨ ਕਹਿ ਸੰਪੂਰਨ ਅਵਰੋਹਿ’। ਰਾਮਕਲੀ ਰਾਗ ਭੈਰਵ ਰਾਗ ਨਾਲ ਮਿਲਦਾ ਜੁਲਦਾ ਹੈ। ਇਸ ਦੇ ਆਰੋਹ ਵਿੱਚ ਮੈਂ ਤੇ ਨ ਸੁਰ ਨਹੀਂ ਲਗਦੇ ਅਤੇ ਅਵਰੋਹ ਵਿੱਚ ਸੱਤ ਸੁਰ ਪ੍ਰਯੋਗ ਹੁੰਦੇ ਹਨ। ਇਸ ਨੂੰ ਔਡਵ-ਸੰਪੂਰਨ ਜਾਤੀ ਦਾ ਰਾਗ ਕਹਿੰਦੇ ਹਨ। ਪੰਡਿਤ ਭਾਤਖੰਡ ਜੀ ਦੁਆਰਾ ਰਚਿਤ ਗ੍ਰੰਥ ‘ਅਭਿਨਵ ਰਾਗ ਮੰਜਰੀਂ ਪੰਨਾ ੧੯ ਅਨੁਸਾਰ ਸ ਗ ਮ ਪ, ਧੂ, ਪ, ਮ ਪ, ਧੂ ਨੁ ਧੁ ਪ, ਗ ਮੇਂ, ਰੂ ਸੀ, ਇਸ ਤਰਾਂ ਰਾਮਕਲੀ ਹੁੰਦਾ ਹੈ। ਇਸ ਵਿੱਚ ਪ ਸੁਰ ਵਾਦੀ ਹੈ ਅਤੇ ਇਹ ਭੈਰਵ ਰਾਗ ਨਾਲ ਮਿਲਦਾ ਜੁਲਦਾ ਹੈ।

ਮੱਧ ਕਾਲ ਦੇ ਸੰਗੀਤ ਗ੍ਰੰਥਾਂ ਵਿੱਚ ਰਾਮਕਲੀ ਦਾ ਇਸ ਪ੍ਰਕਾਰ ਵਰਨਣ ਮਿਲਦਾ ਹੈ। ਲੋਚਨ ਪੰਡਿਤ ਨੇ ‘ਰਾਗ ਤਰੰਗਣੀ ੧੫ਵੀਂ ਸ਼ਤਾਬਦੀ ਵਿੱਚ ੧੨ ਠਾਠਾਂ ਤੋਂ ੭੫ ਜਨਯ ਰਾਗਾਂ ਦਾ ਵਰਗੀਕਰਣ ਕੀਤਾ ਹੈ ਤੇ ਗੋਰੀ ਥਾਟ ਤੋਂ ਰਾਮਕਲੀ ਨੂੰ ਜਨਯ ਰਾਗ ਮੰਨਿਆ ਹੈ। ਪੰਡਰੀਕ ਵਿਠਲ ਨੇ ਆਪਣੇ ਗ੍ਰੰਥ ‘ਓਯ’ ੧੬ਵੀਂ ਸ਼ਤਾਬਦੀ ਵਿੱਚ ੧੯ ਮੇਲ ਮੰਨੇ ਹਨ ਤੇ ਮਾਲਵ ਗੁੱਡ ਮੇਲ ਤੋਂ ਰਾਮਕਰੀ ਨੂੰ ਜਯ ਰਾਗ ਮੰਨਿਆ ਹੈ। ਇਨ੍ਹਾਂ ਨੇ ਹੀ ਰਾਗ ਰਾਗਨੀ ਦੇ ਸਿੱਧਾਂਤ ਨੂੰ ਸਵੀਕਾਰ ਕਰਦਿਆਂ ਹੋਇਆਂ ‘ਰਾਗ ਮਾਲਾ’ ਵਿੱਚ ਦੇਸ਼ਕਾਰ ਰਾਗ ਤੋਂ ਰਾਮਕਰੀ ਨੂੰ ਰਾਗਨੀ ਮੰਨਿਆ ਹੈ ਤੇ ‘ਰਾਗ ਮੰਜਰੀ ਵਿੱਚ ਗੋਭੀ ਮੇਲ ਤੋਂ ਰਾਮਕਲੀ ਨੂੰ ਜਨਯ ਰਾਗ ਮੰਨਿਆ ਹੈ। ਰਾਮਾ ਮਾਤਯ ਨੇ ਆਪਣੇ ਗ੍ਰੰਥ ‘ਸਵਰ ਮੇਲ ਕਲਾਨਿਧੀ ੧੫੫੦ ਈ. ਵਿੱਚ ੨੦ ਠਾਠਾਂ ਤੋਂ ੬੩ ਜਨਯ ਰਾਗਾਂ ਦਾ ਵਰਗੀਕਰਣ ਕੀਤਾ ਹੈ ਤੇ ਸ਼ੁੱਧ ਰਾਮਕਰੀ ਮੇਲ ਤੋਂ ਸ਼ੁੱਧ ਰਾਮਕਰੀ ਨੂੰ ਜਨਯ ਰਾਗ ਮੰਨਿਆ ਹੈ। ਪੰਡਿਤ ਸੋਮਨਾਥ ਨੇ ਆਪਣੇ ਗ੍ਰੰਥ ‘ਰਾਗ ਵਿਬੋਧ’ ੧੬੧੦ ਈ. ਵਿੱਚ ੨੩ ਮੇਲਾਂ ਦਾ ਵਰਨਣ ਦਿੱਤਾ ਹੈ ਤੇ ਮਾਲਵ ਗੌੜ ਮੇਲ ਤੋਂ ਰਾਮਕਰੀ ਨੂੰ ਜਨਯ ਰਾਗ ਮੰਨਿਆ ਹੈ। ਤਜੌਰ ਦੇ ਮਹਾਰਾਜਾ ਤੁਲਾਜੀਰਾਵ ਭੋਂਸਲੇ ਨੇ ਆਪਣੇ ਗ੍ਰੰਥ ‘ਸੰਗੀਤ ਸਾਰਾਮ੍ਰਿਤ’ ੧੭੮੩ ਈ. ਵਿੱਚ ੧੦ ਜਨਕ ਮੇਲ ਦਾ ਵਰਨਣ ਦਿੱਤਾ ਹੈ ਤੇ ਸ਼ੁੱਧ ਰਾਮਕਰੀ ਜਨਕ ਮੇਲ ਤੋਂ ਸ਼ੁਧ ਰਾਮਕਰੀ ਜਨਯ ਰਾਗ ਮੰਨਿਆ ਹੈ। ਪਟਨਾ ਦੇ ਮੁਹੰਮਦ ਰਜ਼ਾ ਨੇ ਆਪਣੇ ਗ੍ਰੰਥ ‘ਨਗਮਾਤੇ ਆਸਫ਼ੀ’ ੧੮੧੩ ਈ. ਵਿੱਚ ਰਾਗ ਭੈਰਵ ਦੀ ਰਾਮਕਲੀ ਨੂੰ ਰਾਗਨੀ ਮੰਨਿਆ ਹੈ।

ਰਾਗ ਰਾਮਕਲੀ ਇੱਕ ਪ੍ਰਾਚੀਨ ਰਾਗ ਹੈ ਤੇ ਭਾਰਤੀ ਸੰਗੀਤ ਦੇ ਕੁਝ ਕਠਿਨ ਪਰ ਪ੍ਰਚਲਿਤ ਰਾਗਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਰਾਗ ਬਾਰੇ ਰਾਮਕ੍ਰਿਤੀ, ਰਾਮਕ੍ਰਿਯਾ, ਰਾਮਗਿਰੀ, ਰਾਮਕਰੀ,

ਰਾਮਕਲੀ ਆਦਿ ਨਾਵਾਂ ਦਾ ਉਲੇਖ ਵੀ ਮਿਲਦਾ ਹੈ। ਇਸ ਰਾਗ ਦੇ ਕੁਝ ਵੱਖ-ਵੱਖ ਸਰੂਪਾਂ ਦਾ ਵਰਨਣ ਮਿਲਦਾ ਹੈ। ਚੰਦ੍ਰਿਕਾਸਾਰ ਗ੍ਰੰਥ ਵਿੱਚ ਰਾਮਕਲੀ ਦਾ ਜੋ ਔਡਵ-ਸੰਪੂਰਨ ਜਾਤੀ ਦਾ ਸਰੂਪ ਆਰੋਹ ਵਿੱਚ ਅਧਿਅਮ ਤੋਂ ਨਿਸ਼ਾਦ ਵਰਜਿਤ ਦਿੱਤਾ ਹੈ, ਅੱਜ ਚਾਰ ਵਿੱਚ ਨਹੀਂ ਹੈ। ਰਾਮਕਲੀ ਦਾ ਇੱਕ ਹੋਰ ਸਨ। ਜਿਸ ਵਿੱਚ ਦੋਵੇਂ ਗੰਧਾਰ ਪ੍ਰਯੋਗ ਹੁੰਦੇ ਹਨ ਪਰ ਇਹ ਸਰੂਪ ਵੀ ਪ੍ਰਚਾਰ ਵਿੱਚ ਨਹੀਂ ਹੈ। ਰਾਮਕਲੀ ਦੇ ਇੱਕ ਹੋਰ ਸਰੂਪ ਵਿੱਚ ਜਾਤੀ ਸੰਪੂਰਨ-ਸੰਪੂਰਨ ਹੈ ਤੇ ਉਸ ਵਿੱਚ ਭੈਰਵ ਤੋਂ ਰਾਮਕਲੀ ਦਾ ਅੰਤਰ ਇਹ ਹੈ ਕਿ ਮੋਰਚਾ ਦਾ ਵਿਸਥਾਰ ਮੰਦਰ ਤੋਂ ਮੱਧ ਸਪਤਕ ਵਿੱਚ ਹੁੰਦਾ ਹੈ ਤੇ ਰਾਮਕਲੀ ਦਾ ਮੱਧ ਤੇ ਤਾਰ ਸਪਤਕ ਵਿੱਚ ਹੁੰਦਾ ਹੈ। ਭੈਰਵ ਵਿੱਚ ਰਿਸ਼ਤ ਤੇ ਅੰਦੋਲਨ ਜ਼ਿਆਦਾ ਹੈ ਤੇ ਰਾਮਕਲੀ ਵਿੱਚ ਘੱਟ ਹੈ ਪਰ ਇਸ ਨਾਲ ਵੀ ਤੋਰਦ ਤੋਂ ਰਾਮਕਲੀ ਦਾ ਸਰੂਪ ਪੂਰੀ ਤਰ੍ਹਾਂ ਵੱਖਰਾ ਨਹੀਂ ਹੁੰਦਾ। ਸ਼੍ਰੀ ਵਿਮਲਾਭਾਂਤ ਰਾਏ ਚੌਧਰੀ ਨੇ ਰਾਗੁ ਵਿਯਾਕਰਣ ਵਿੱਚ ਰਾਮਕਲੀ ਦਾ ਸਰੂਪ ਇਸ ਤਰ੍ਹਾਂ ਮੰਨਿਆ ਹੈ। ਇਸ ਦੀ ਜਾਤੀ ਵਕਤ ਸੰਪੂਰਨ ਵਾਦੀ ਗ ਸੰਵਾਦੀ ਨ ਸਮਾਂ ਸਾਢੇ ਪੰਜ ਤੋਂ ਸੱਤ ਵਜੇ ਸਵੇਰ ਦਾ ਹੈ। ਆਰੋਹ – ਸਾ ਰੇ ਸਾ, ਗ ਮ ਧ ਪ, ਧੁ ਨ ਸੀ। ਅਵਰੋਹ- ਸੌ ਨ ਧੁ ਪਾ ਮਾ ਗਾ ਰੇ ਗ ਰ ਸੀ। ਇਸ ਵਿੱਚ ਭੈਰਵ ਦਾ ਚਲਨ ਹੀ ਜ਼ਿਆਦਾ ਨਜ਼ਰ ਆਉਂਦਾ ਹੈ। ਇਨ੍ਹਾਂ ਨੇ ਰਾਗ ਦੇ ਪਰਚੇ ਵਿੱਚ ਮੈਂ ਤਵਰ ਤੇ ਨ ਕੋਮਲ ਦਾ ਪ੍ਰਯੋਗ ਵੀ ਸ ਗ ਮ ਪ, ਮ ਪ ਧ ਨ ਧੁ ਨ ਸੋ ਇਸ ਤਰ੍ਹਾਂ ਦਿੱਤਾ ਹੈ। ਰਾਮਕਲੀ ਦਾ ਪ੍ਰਚਲਿਤ ਸਰੂਪ ਜਿਸ ਨੂੰ ਭਾਤਖੰਡੇ ਜੀ ਨੇ ‘ਕਮਿਕ ਪੁਸਤਕ ਮਾਲਿਕਾ ਭਾਗ-ਬ, ਪਟਵਰਧਨ ਜੀ ਨੇ ਰਾਗ ਵਿਗਯਾਨ’ ਭਾਗ-੪, ਹਰੀਸ਼ ਚੰਦਰ ਸ਼੍ਰੀਵਾਸਤਵ ਨੇ ‘ਰਾਗ ਪਰੀਚੈ’ ਭਾਗ-ਧ, ਪੰਡਿਤ ਰਾਮ ਕ੍ਰਿਸ਼ਨ ਵਿਆਸ ਨੇ ‘ਰਾਗ ਪ੍ਰਭਾਕਰ’, ਡਾਕਟਰ ਗੀਤਾ ਬੈਨਰਜੀ ਨੇ ‘ਰਾਗ ਸ਼ਾਸਤਰ’ ਭਾਗ-੧, ਵੀ.ਐਸ. ਨਿਗਮ ਨੇ ‘ਸੰਗੀਤ ਕੌਮਦੀਂ ਭਾਗ-੩ ਤੇ ਹੋਰ ਵੀ ਤਕਰੀਬਨ ਸਾਰੇ ਹੀ ਗ੍ਰੰਥਕਾਰਾਂ ਤੇ ਗੁਣੀ ਜਨਾਂ ਪ੍ਰਵਾਣਿਤ ਕੀਤਾ ਹੈ ਤੇ ਜੋ ਪ੍ਰਚਾਰ ਵਿੱਚ ਹੈ ਉਹ ਭੈਰਵ ਥਾਟ ਦਾ ਰਾਗ ਹੈ। ਇਸ ਵਿੱਚ ਰਿਸ਼ਤ ਤੇ ਧੈਵਤ ਕੋਮਲ ਦੋਵੇਂ ਮਧਿਅਮ ਤੇ ਦੋਵੇਂ ਨਿਸ਼ਾਦ ਪ੍ਰਯੋਗ ਹੁੰਦੇ ਹਨ ਤੇ ਹੋਰ ਸਵੇਰ ਬੁਧ ਹਨ। ਮਧਿਅਮ ਤੀਵਰ ਤੇ ਕੋਮਲ ਨਿਸ਼ਾਦ ਦਾ ਪ੍ਰਯੋਗ ਇੱਕ ਵਿਸ਼ੇਸ਼ ਰੂਪ ਵਿੱਚ ਕੀਤਾ ਜਾਂਦਾ ਹੈ ਜਿਸ ਨਾਲ ਰਾਮਕਲੀ ਦਾ ਸਰੂਪ ਸਪੱਸ਼ਟ ਹੋ ਜਾਂਦਾ ਹੈ ਜਿਵੇਂ ਮੈਂ ਪ ਧੁ ਨੁ ਧੁ ਪ, ਮ ਗ, ਰੂ ਸ। ਜਾਂ ਮੈਂ ਪ ਨੁ ਧੁ ਪ, ਗ ਮ ਚ ਸੀ। ਇਨ੍ਹਾਂ ਸਵਰ-ਸੰਗਤੀਆਂ ਦੇ ਪ੍ਰਯੋਗ ਦੁਆਰਾ ਰਾਗ ਦਾ ਸਰੂਪ ਬਣਿਆ ਰਹਿੰਦਾ ਹੈ।

ਰਾਗੁ ਰਾਮਕਲੀ

ਇਸ ਰਾਗ ਦੇ ਵਾਦੀ ਸੰਵਾਦੀ ਬਾਰੇ ਵਿਦਵਾਨ ਇੱਕ-ਮੱਤ ਨਹੀਂ ਹਨ। ਕੁਝ ਗੁਣੀ ਜਨ ਰਾਮਕਲੀ ਰਾਗ ਵਿੱਚ ਭੈਰਵ ਅੰਗ ਨੂੰ ਪ੍ਰਬਲ ਮੰਨਦੇ ਹਨ ਤੇ ਧੈਵਤ-ਰਿਸ਼ਤ’ ਦਾ ਸੰਵਾਦ ਹੀ ਮੰਨਦੇ ਹਨ, ਕਿਉਂਜੋ ਇਹ ਸੰਵਾਦ ਭੈਰਵ ਦੇ ਪ੍ਰਕਾਰਾਂ ਦਾ ਇੱਕ ਮੁੱਖ ਅੰਗ ਮੰਨਿਆ ਜਾਂਦਾ ਹੈ ਜਿਸ ਤੋਂ ਬਿਨਾਂ ਭੈਰਵ ਅੰਗ ਨਹੀਂ ਜਾਗਦਾ ਤੇ ਭੈਰਵ ਦੇ ਪ੍ਰਕਾਰ ਵਿੱਚ ਪੰਚਮ ਨੂੰ ਵਾਦੀ ਨਹੀਂ ਮੰਨਿਆ ਜਾਣਾ ਚਾਹੀਦਾ। ਹੋਰ ਵਿਦਵਾਨ ਰਾਮਕਲੀ ਵਿੱਚ ਪੰਚਮ ਸਵਰ ਦਾ ਮਹੱਤਵ ਜ਼ਿਆਦਾ ਮੰਨਦੇ ਹਨ ਤੇ ਪੰਚਮ-ਸ਼ੜਜ ਦਾ ਸੰਵਾਦ ਮੰਨਦੇ ਹਨ। ਉਹਨਾਂ ਦਾ ਮੱਤ ਹੈ ਕਿ ਪੰਚਮ ਤੇ ਨਿਆਸ ਕਰਨ ਨਾਲ ਰਾਮਕਲੀ ਨੂੰ ਭੈਰਵ ਤੋਂ ਵੱਖ ਕੀਤਾ ਜਾ ਸਕਦਾ ਹੈ। ਰਾਮਕਲੀ ਵਿੱਚ ਪੰਚਮ ਸਵਰ ਦਾ ਇਨ੍ਹਾਂ ਮਹੱਤਵ ਹੈ ਕਿ ਉਸ ਦਾ ਲੰਘਨ ਹੋ ਹੀ ਨਹੀਂ ਸਕਦਾ। ਗ ਮ ਪ, ਧ ਪ, ਗ ਮ ਪ ਧ ਪ, ਧੁ ਨ ਧੁ ਪ, ਪ ਧੂ ਮੈਂ ਪ। ਸੋ ਪੰਚਮ ਸਵਰ ਨੂੰ ਵਾਦੀ ਤੇ ਸ਼ੜਜ ਨੂੰ ਸੰਵਾਦੀ ਮੰਨਣਾ ਠੀਕ ਹੈ। ਰਾਮਕਲੀ ਦੀ ਜਾਤੀ ਬਾਰੇ ਵੀ ਕੁਝ ਮੱਤ-ਭੇਦ ਹੈ। ਕੁਝ ਵਿਦਵਾਨ ਆਰੋਹ ਵਿੱਚ ਰਿਸ਼ਭ ਦਾ ਦੁਰਬਲ ਪ੍ਰਯੋਗ ਕਰਕੇ ਜਾਤੀ ਸੰਪੂਰਨ-ਸੰਪੂਰਨ ਮੰਨਦੇ ਹਨ ਪਰ ਬਹੁਮਤ ਆਰੋਹ ਵਿੱਚ ਰਿਸ਼ਭ ਵਰਜਿਤ ਕਰਦੇ ਹਨ ਤੇ ਜਾਤੀ ਸ਼ਾੜਵ-ਸੰਪੂਰਨ ਮੰਨਦੇ ਹਨ। ਇਸ ਰਾਗ ਦੇ ਮੈਂ ਪ ਧੁ ਨੁ ਧੁ ਪ ਹੀ ਪ੍ਰਾਣ ਸਵਰ ਹਨ। ਇਹ ਕਰੁਣਾ ਰਸ ਭਰਪੂਰ ਰਾਗ ਹੈ।

ਸਰ ਦੀ ਖੋਜ ਪੰਨਾ ੧੭ ਅਨੁਸਾਰ ਰਾਮਲੀ ਇੱਕ ਨ ਜਾਣੀ ਹੈ। ਪੰਜਾ ਜਮਾਨ ਮਹਿ ਮਿਲੇ ਤਾਂ ਘਰ ਹੈ। ਪਰ ਹਰ ਮਰ ਵਿਚ ਪਿਛਲੇ ਦਾ ਹਾਲ ਹੀ ਹਨਮਾਨ ਮ ਵਿੱਚ ਮਚੀ ਹਾਰ ਦੀ ਜਾਗਦੀ ਹੈ। ਮੋਹਣ, ਇਸ ਮਹਿਲ ਦਾ ਮਨ ਰਾਜ ਦੀ ਛਾਇਆ ਹੈ। ਆਧਾਰਣ ਦੇ ਮਾਸ ਵਿੱਚ ਪੰਜਾਬ ਦੀ ਹੈ। ਸਾਲ, ਹਰਾ, ਮ ਪਲਾਸੀ ਦਾ ਮੇਲ nu – ਰਮਤ ਸੰਗੀਤ ਪਰ ਹੁਣ ਹੀ ਮਿਲੀ ਖੋਜ ਪੰਨਾ 20 ਅਨੁਸਾਰ ਨਾ ਜਿਨ੍ਹਾਂ ਵਿੱਚ ਮਾਂ ਦੀ ਰਾਗਣੀ ਚਾਅਲੀ ਲਿਖੀ ਹੈ। ਕਰਣਾ ਜਮ ਨਾਲ ਭਰਪੂਰ ਹੈ। ਤੇਰੇ ਹੀ ਪੀ ਪੀ ਜੋ ਰਾਮਕਲੀ ਬਣਦੀ ਹੈ। ਪਾਹਕਾਨ ਗਾਵੀਦੀ ਹੈ। ਸਿਧ ਸਾਹਸਤ ਮੱਤ ਵਿੱਚ ਤੇ ਮੂੰਹ ਨਾਲ ਸਮੂਹ ਵਿਚ ਵੀ ਹਿੰਡੋਲ ਦੀ ਇਸਤ੍ਰੀ ਰਾਮਕਲੀ ਹੈ। ਬੁਧ ਪ੍ਰਕਾਸ਼ ਦਰਪਣ ਵਿੱਚ ਸ੍ਰੀ ਰਾਗ ਦੀ ਰਾਗਨੀ ਲਿਖੀ ਹੈ। ਭਾਈ ਕਾਨ੍ਹ ਸਿੰਘ ਨਾਭਾ ਦੇ ‘ਮਹਾਨ ਕੋਸ਼’ ਅਨੁਸਾਰ ਰਾਮਕਲੀ ਮੋਰਵ ਨਾਟ ਦੀ ਐਡਵ- ਸੰਪੂਰਨ ਬਾਣੀ ਹੈ। ਆਰੋਹੀ ਵਿੱਚ ਮਧਿਅਮ ਅਤੇ ਨਿਸ਼ਾਦ ਵਰਜਿਤ ਹਨ। ਰਿਸ਼ਮ ਤੇ ਪੈਵਰ ਕੋਮਲ ਬਾਈ ਸੁਰ ਸਾਧ ਹਨ। ਪੇਵਤ ਵਾਦੀ ਤੇ ਹਿਸਤ ਸੰਵਾਦੀ ਹੈ। ਗਾਉਣ ਦਾ ਵੇਲਾ ਸੂਰਜ ਨਿਕਲ ਤੋਂ ਲੈ ਕੇ ਪਹਿਰ ਦਿਨ ਜਰੂਦ ਤੱਕ ਹੈ। ਆਰੋਹ– ਗ ਗ ਪ ਧ ਸੀ। ਅਵਚੇਹ-ਮੈਂ ਨ ਧ ਪ ਮ ਗ ਰ ਸੀ। ਡਾਕਟਰ ਗੋਬਿੰਦ ਸਿੰਘ ਮਾਨਸੁਖਾਨੀ ਦੇ ਇੰਡੀਅਨ ਕਲਾਸੀਕਲ ਮਿਊਜ਼ਿਕ ਐਂਡ ਸਿੱਖ ਕੀਰਤਨ ਅਨੁਸਾਰ ਇਹ ਭੈਰਵ ਪਾਠ ਦਾ ਔਡਵ-ਸੰਪੂਰਨ ਜਾਤੀ ਦਾ ਰਾਗ ਹੈ। ਵਾਦੀ-ਪ, ਸੰਵਾਦੀ ਸ ਹੈ। ਆਰੋਹ – ਸਰੂ ਗ, ਮ ਗ, ਪ ਧੂ ਸੀ। ਅਵਰੋਹ – ☆ ਨ ਧੂ, ਮ ਪ ਧ ਨੂ ਧੂ ਪ, ਗਾ, ਮ, ਚ ਸੀ। ਸਮਾਂ 2 ਤੋਂ 6 ਵਜੇ ਵੇਰ ਦਾ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਪ੍ਰਕਾਸ਼ਿਤ ‘ਚ ਐੱਨਸਾਈਕਲੋਪੀਡੀਆ ਆਫ਼ ਸਿਖਇਜ਼ਮ’ ਵੋ.੨ ਪੰ. ੧੭੪ ਅਨੁਸਾਰ ‘ਰਾਗ ਮਾਲਾ ਵਿੱਚ ਰਾਮਕਲੀ ਦਾ ਵਰਨਣ ਨਹੀਂ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹ ਸਭ ਤੋਂ ਮਹੱਤਵਪੂਰਨ ਰਾਗ ਹੈ। ਪਹਿਲੇ ਪੰਜਾਂ ਤੇ ਨੌਵੇਂ ਗੁਰੂ ਸਾਹਿਬਾਨ ਦੀ ਬਾਣੀ ਦੀ ਰਚਨਾ ਇਸ ਰਾਗ ਵਿੱਚ ਹੈ। ਸ਼ਬਦ ਰਚਨਾ ਦੀ ਗਿਣਤੀ ੩੦੦ ਤੋਂ ਵੱਧ ਹੈ। ਰਾਮਕਲੀ ਸਵੇਰ ਦਾ ਰਾਗ ਹੈ ਤੇ ਗਰਮੀ ਦੇ ਮੌਸਮ ਵਿੱਚ ਸੂਰਜ ਚੜ੍ਹਨ ਤੋਂ ਬਾਅਦ ਗਾਇਆ ਜਾਂਦਾ ਹੈ। ਇਹ ਉੱਚੇ ਵਿਚਾਰਾਂ ਲਈ ਪ੍ਰੇਰਤ ਕਰਨ ਵਾਲਾ ਰਾਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਮਕਲੀ ਵਿੱਚ ਕੁਝ ਸ਼ਬਦ ਸੱਚੇ ਜੋਗ ਤੇ ਰੂਹਾਨੀਅਤ ਜੈਸੇ ਪਰਕਰਣਾ ਬਾਰੇ ਹਨ। ਇਸ ਰਾਗ ਵਿੱਚ ਮਹੱਤਵਪੂਰਨ ਵਰਨਣਯੋਗ ਰਚਨਾਵਾਂ ਜਿਵੇਂ ਸਿਧ ਗੋਸਟਿ, ਅਨੰਦੁ, ਸਦ, ਓਅੰਕਾਰੁ ਤੇ ਸਤੇ ਬਲਵੰਡ ਦੀ ਵਾਰ ਰਚਿਤ ਹਨ। ਕੁਝ ਸ਼ਬਦਾਂ ਵਿੱਚ ਸੰਗੀਤ ਤੇ ਸੰਗੀਤ ਸਾਜ਼ਾਂ ਬਾਰੇ ਵਰਨਣ ਹੈ। ਇਸ ਰਾਗ ਦੇ ਚਾਰ ਪ੍ਰਕਾਰ ਮੰਨੇ ਜਾਂਦੇ ਹਨ ਜਦੋਂ ਕਿ ਦੋ ਪ੍ਰਕਾਰ ਹੀ ਪ੍ਰਚਾਰ ਵਿੱਚ ਹਨ। ਇਹ ਰਾਗ ਭੈਰਵ ਥਾਟ ਦਾ ਹੈ। ਵਾਦੀ ਪਤੇ ਸੰਵਾਦੀ ਰ ਹੈ। ਆਰੋਹ – ਸ ਗ ਮ ਪ ਧੂ ਨ ਸੀ। ਅਵਰੋਹ – ਸੋ ਨ ਧ ਪ, ਮ ਪ ਧੁ ਨੁ ਧੁ ਪ, ਗ ਮੈਂ ਰੁ ਸੰ। ਪਕੜ – ਧ ਪ, ਮ ਪ, ਧੂ ਨੁ ਧ ਪ, ਗ਼, ਮ ਰ ਸੀ।

ਗੁਰਮਤਿ ਸੰਗੀਤ ਦੇ ਗਾਇਕ ਗ੍ਰੰਥਕਾਰਾਂ ਵਿੱਚੋਂ ਭਾਈ ਅਵਤਾਰ ਸਿੰਘ ਗੁਰਚਰਨ ਸਿੰਘ ਨੇ ‘ਪ੍ਰਾਚੀਨ ਰੀਤ ਰਤਨਾਵਲੀ ਵਿੱਚ ਤਿੰਨ ਵੱਖ-ਵੱਖ ਪ੍ਰਕਾਰਾਂ ਦਾ ਜ਼ਿਕਰ ਕੀਤਾ ਹੈ। ਪਹਿਲਾ ਅੋੜਵ ਸੰਪੂਰਨ ਜਿਸ ਵਿੱਚ ਨ ਕੋਮਲ ਤੇ ਮ ਚੜਾ ਨਹੀਂ, ਦੂਜਾ ਨ ਕੋਮਲ ਤੇ ਤੀਵਰ ਦੋਨੋ ਹਨ। ਤੀਜੇ ਪ੍ਰਕਾਰ ਦੇ ਰਾਮਕਲੀ ਵਿੱਚ ਦੋਵੇਂ ਮਧਮਾਂ ਤੇ ਦੋਵੇਂ ਨਿਖਾਧਾਂ ਹਨ। ਪ ਵਾਦੀ ਤੇ ਸ ਸੰਵਾਦੀ ਹੈ। ਇਹ ਤੀਜਾ

ਕਾਰ ਹੀ ਪ੍ਰਚਲਿਤ ਹੈ। ਸਰਦਾਰ ਗਿਆਨ ਸਿੰਘ ਐਬਟਾਬਾਦ ਨੇ ‘ਗੁਰਬਾਣੀ ਸੰਗੀਤ’, ਪ੍ਰਿੰਸੀਪਲ ਦਿਆਲ ਸਿੰਘ ਨੇ ਗੁਰਮਤਿ ਸੰਗੀਤ ਸਾਗਰ’ ਭਾਗ-੪, ਸੰਤ ਸਰਵਣ ਸਿੰਘ ਗੰਧਰਵ ਨੇ, ‘ਸੁਰ ਸਿਮਰਣ ਸੰਗੀਤ” ਭਾਗ-੪, ਪੇਸਰ ਤਾਰਾ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਡਾਕਟਰ ਗੁਰਨਾਮ ਸਿੰਘ ਨੇ ‘ਆਦਿ ਗ੍ਰੰਥ ਰਾਗ-ਕੋਸ਼’ ਵਿੱਚ ਤੇ ‘ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ ਜਵੱਦੀ ਟਕਸਾਲ ਇਹਨਾਂ ਸਭ ਨੇ ਰਾਮਕਲੀ ਦਾ ਸਰੂਪ ਭਾਰਤੀ ਸੰਗੀਤ ਦਾ ਅੱਜ ਦਾ ਪ੍ਰਚਲਿਤ ਸਰੂਪ ਆਪਣੇ ਗ੍ਰੰਥਾਂ ਵਿੱਚ ਦਿੱਤਾ ਹੈ। ਸੋ ਪ੍ਰਮਾਣਿਕ ਤੱਥਾਂ ਦੇ ਅਧਾਰ ਤੇ ਰਾਮਕਲੀ ਦੇ ਪਰੰਪਰਾਗਤ ਸਰੂਪ ਨੂੰ ਨਿਸ਼ਚਿਤ ਰੂਪ ਵਿੱਚ ਮੈਂ ਪ੍ਰਵਾਣਿਤ ਮੰਨਦਾ ਹਾਂ ਤੇ ਇੱਥੇ ਵੀ ਇਹੀ ਸਰੂਪ ਦਿੱਤਾ ਜਾ ਰਿਹਾ ਹੈ। ਸ਼ਬਦ ਤਰਤੀਬ:

ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ।। ਗੁਰ ਕੈ ਸਬਦਿ ਕਮਲੁ ਬਿਗਸਿਆ ਤਾ ਸਉਪਿਆ ਭਗਤਿ ਭੰਡਾਰੁ॥ (ਮ:੩, ੯੫੦) ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗੁ ਤਰਤੀਬ ਵਿੱਚ ਰਾਗੁ ਰਾਮਕਲੀ ਨੂੰ ਅਠਾਰਵਾਂ ਅਸਥਾਨ ਪ੍ਰਾਪਤ ਹੈ। ਇਹ ਬਾਣੀ ੮੭੬ ਪੰਨਾ ਤੋਂ ਆਰੰਭ ਹੁੰਦੀ ਹੈ। ਸ਼ਬਦ ਤਰਤੀਬ ਵਿੱਚ ਮ:੧ ਦੇ ੨੦ ਸ਼ਬਦ ਜਿਨ੍ਹਾਂ ਵਿੱਚੋਂ ਪੰ. ੯੦੭-੦੮ ਦੋ ਸ਼ਬਦ ਰਾਮਕਲੀ ਦਖਣੀ ਦੇ ਸਿਰਲੇਖ ਹੇਠ ਹਨ, ਮ: ੩ ਦੇ ੬, ਮ:੪ ਦੇ ੬, ੪:੫ ਦੇ ੭੨ ਜਿਨ੍ਹਾਂ ਵਿੱਚ ਰਾਗੁ ਰਾਮਕਲੀ ਮਹਲਾ ੫ ਪੜਤਾਲ ਘਰੁ ੩ ਦੇ ਸਿਰਲੇਖ ਹੇਠ ਪੰਨਾ ੯੦੧ ਤੇ ਦੋ ਸ਼ਬਦ ਹਨ ਤੇ ੪੯ ਦੇ ੩ ਸ਼ਬਦ ਹਨ। ਇਸ ਰਾਗੁ ਵਿੱਚ ਹੀ ਰਾਮਕਲੀ ਮਹਲਾ ੩ ਅਨੰਦੁ ਬਾਣੀ ਹੈ ਜਿਸ ਦੀਆਂ ੪੦ ਪਉੜੀਆਂ ਹਨ। ਸੁੰਦਰੂ ਜੀ ਦੀ ਸਚੁ ਬਾਣੀ, ਮ:੫ ਦੇ ਰੁਤੀ ਸਲੋਕ, ਮ:੧ ਦਾ ਦਖਣੀ ਓਅੰਕਾਰੁ ਤੇ ਸਿਧ ਗੋਸਟਿ ਬਾਣੀਆਂ ਵੀ ਹਨ। ਰਾਮਕਲੀ ਕੀ ਵਾਰ ਮਹਲਾ ੩।। ਜੋਧੇ ਵੀਰੇ ਪੁਰਬਾਣੀ ਕੀ ਧੁਨੀ ੯੪੭ ਤੋਂ ੯੫੬ ਪੰਨਾ ਤੱਕ ਹੈ ਜਿਸ ਦੀਆਂ ੨੧ ਪਉੜੀਆਂ ਹਨ। ਪਉੜੀ ਨੰ. ੧, ੪, ੮, ੧੬ ਤੇ ੧੯ ਨਾਲ ਤਿੰਨ-ਤਿੰਨ ਸ਼ਲੋਕ ਹਨ। ਪਉੜੀ ਨੰ. ੧੨ ਨਾਲ ੭ ਸਲੋਕ ਹਨ। ਬਾਕੀ ੧੫ ਪਉੜੀਆਂ ਨਾਲ ਦੇ ਦੋ ਸਲੋਕ ਹਨ। ਮ:੧ ਦੇ ੧੯ ੪:੨ ਦੇ ੭ ੪:੩ ਦੇ ੨੪ ਤੇ ਭਗਤ ਕਬੀਰ ਜੀ ਦੇ ਦੋ ਕੁਲ ੫੨ ਸਲੋਕ ਹਨ। ਇਸ ਰਾਗੁ ਵਿੱਚ ਹੀ ਦੂਜੀ ਵਾਰ ਰਾਮਕਲੀ ਕੀ ਵਾਰ ਮ:੫ ੯੫੭ ਤੋਂ ੯੬੬ ਪੰਨਾ ਤੱਕ ਹੈ। ਜਿਸ ਦੀਆਂ ੨੨ ਪਉੜੀਆਂ ਹਨ ਤੇ ਹਰ ਪਉੜੀ ਦੇ ਦੋ ਦੋ ਸਲੋਕ ਹਨ। ਪਉੜੀ ਨੇ ੧੯ ਨਾਲ ਇੱਕ ਤੇ ਪਉੜੀ ਨੰ: ੨੦ ਨਾਲ ਦੋ ਕੁਲ ੩ ਸਲੋਕ ਭਗਤ ਕਬੀਰ ਜੀ ਦੇ ਤੇ ਪਉੜੀ ਨੰ ੨੧ ਨਾਲ ਦੋ ਸਲੋਕ ਸੇਖ ਫਰੀਦ ਜੀ ਦੇ ਹਨ। ਬਾਕੀ ਸਾਰੇ ੩੯ ਸਲੋਕ ਮ:੫ ਦੇ ਹਨ। ਕੁਲ ੪੪ ਸਲੋਕ ਹਨ। ਇਸ ਰਾਗੁ ਵਿੱਚ ਹੀ ਤੀਜੀ ਵਾਰ ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ ਜੋ ੯੬੬ ਤੋਂ ੯੬੮ ਪੰਨਾ ਤੱਕ ਹੈ। ਇਸ ਵਾਰ ਦੀਆਂ ੮ ਪਉੜੀਆਂ ਹਨ ਜੋ ਬਲਵੰਡਿ ਤੋ ਸਤੇ ਨੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਸੁਣਾਈਆਂ। ਪਹਿਲੀਆਂ ਤਿੰਨ ਪਉੜੀਆਂ ਬਲਵੰਡਿ ਦੀਆਂ ਹਨ ਤੇ ਦੂਜੀਆਂ ਪੰਜ ਪਉੜੀਆਂ ਅਤੇ ਦੀਆਂ ਹਨ। ਬਲਵੰਡਿ ਨੇ ਪਹਿਲੀ ਪਉੜੀ ਵਿੱਚ ਗੁਰੂ ਨਾਨਕ ਦੇਵ ਜੀ ਤੇ ਦੂਜੀ ਤੇ ਤੀਜੀ ਪਉੜੀ ਵਿੱਚ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਕੀਤੀ ਹੈ। ਫਿਰ ਸਤੇ ਪਉੜੀ ਨੰ. ੪ ਵਿੱਚ ਗੁਰੂ ਨਾਨਕ ਦੇਵ ਦੀ ਉਸਤਤ ਤੇ ਪਉੜੀ ਨੰ. ੫ ਵਿੱਚ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਕੀਤੀ ਹੈ। ਪਉੜੀ ਨੰ.੬ ਵਿੱਚ ਗੁਰੂ ਅਮਰ ਦਾਸ ਜੀ, ਸਤਵੀਂ ਪਉੜੀ ਵਿੱਚ ਗੁਰੂ ਰਾਮਦਾਸ ਜੀ ਤੇ ਅੱਠਵੀਂ ਪਉੜੀ ਵਿੱਚ ਗੁਰੂ ਅਰਜਨ ਦੇਵ ਜੀ ਦੀ ਸਿਫ਼ਤ ਸਾਲਾਹ ਹੈ। ਭਗਤ ਬਾਣੀ ਦੀ ਰਚਨਾ ੯੬੮ ਤੋਂ ੯੭੪ ਪੰਨਾ ਤੱਕ ਹੈ ਜਿਸ ਵਿੱਚ ਭਗਤ ਕਬੀਰ ਜੀ ਦੇ ੧੨,

ਭਗਤ ਨਾਮਦੇਉ ਜੀ ਦੇ ੪, ਭਗਤ ਰਵਿਦਾਸ ਜੀ ਦਾ ੧ ਤੇ ਭਗਤ ਬੇਣੀ ਦਾ ੧ ਸ਼ਬਦ ਹੈ। ਸ਼ਬਦ ਪਾਤਿਸ਼ਾਹੀ ੧੦ ਵਿੱਚ ਰਾਮਕਲੀ ਪਾਤਿਸ਼ਾਹੀ ੧੦ ਦੇ ਸਿਰਲੇਖ ਹੇਠ ੩ ਸ਼ਬਦ, ‘ਰੇ ਮਨ ਐਸੋ ਕਰ ਸੰਨਿਆਸਾ’, ‘ਰੇ ਮਨ ਇਹ ਬਿਧਿ ਜੋਗੁ ਕਮਾਓ’ ਤੇ ‘ਪ੍ਰਾਨੀ ਪਰਮ ਪੁਰਖ ਪਗ ਲਾਗੋ’ ਹਨ। ਰਾਗੁ ਰਾਮਕਲੀ ਵਿੱਚ ਰਾਮਕਲੀ ਤੇ ਰਾਮਕਲੀ ਦਖਣੀ ਦੋ ਰਾਗਾਂ ਵਿੱਚ ਬਾਣੀ ਦੀ ਰਚਨਾ ਹੈ।

ਰਾਗੁ ਪਰੀਚੈ = ਰਾਗ-ਰਾਮਕਲੀ—-ਥਾਟ-ਭੈਰਵ ——ਸਵਰ– ਰਿਸ਼ਤ ਪੈਵਤ ਕੋਮਲ, ਦੋਵੇਂ ਮਧਿਅਮ ਦੋਵੇਂ ਨਿਸ਼ਾਦ ਹੋਰ ਸਭ ਸ਼ੁੱਧ

ਵਰਜਿਤ ਸਵਰ-ਆਰੋਹ ਵਿੱਚ ਰਿਸ਼ਤ——-ਜਾਤੀ-ਸ਼ਾੜਵ-ਸੰਪੂਰਨ, ਪਰ ਕੁਝ ਸੰਪੂਰਨ-ਸੰਪੂਰਨ ਵੀ ਮੰਨਦੇ ਹਨ।

ਸਮਾਂ– ਦਿਨ ਦਾ ਪਹਿਲਾ ਪਹਿਰ

ਆਰੋਹ-ਸ, ਗ ਮ ਪ, ਧੁ ਨ ਸੰ

ਅਵਰੋਹ-ਸਂ ਨ ਧ ਪ, ਮ ਪ, ਧੁ ਨੁ ਧ ਪ, ਮ ਰ ਸੀ।

ਵਾਦੀ– ਪੰਚਮ ਸੇਵਾਦੀ-ਸ਼ੜਜ

ਮੁੱਖ ਅੰਗ (ਪਕੜ) – ਧ ਪ, ਮ ਪ ਧ ਨੂੰ ਧੂਪ, ਗਮਰੁ ਸ

ਸਵਰ ਵਿਸਥਾਰ (ਅਲਾਪ): ਸ, ਰੁ ਰੁ ਸ, ਰੂ ਗਾ ਰੁ, ਸ, ਗ ਮ ਰੁ ਰੂ ਸੀ, ਨ ਸ ਨ ਧ ਪ, ਪ ਧ ਪ, ਮ ਪ ਧ ਮ ਪ, ਪ

ਧੁ ਅੰ ਪ, ਧ ਨ ਧ ਪ, ਮ ਪ ਧ ਪ, ਪ ਧ ਪ, ਮ ਪ ਧ ਨ ਸ ਰ ਸ ਸ ਗ ਮ, ਮ ਪ ਮ, ਰਾ

ਮ ਪ, ਮ ਪ ਧ ਪ, ਗ ਮ ਪ, ਧੂ ਮੈਂ ਪ, ਮ ਪ ਗ ਮੇਂ ਧੁ ਪ, ਮ ਪ ਧ ਨ ਧੁ ਪ, ਪਧੁ ਮ ਪ, ਗ

ਮਾਂ ਪ ਮ, ਗ ਮ ਗ ਰ ਰ ਸ, ਨ ਸ।

ਸ ਰੁ ਸ, ਗ ਮ ਪ, ਧੁ ਪ, ਗ ਮ ਧੁ ਪ, ਧੂ ਨੁ ਧੁ ਪ, ਮ ਪ ਧੁ ਨੁ ਧੁ ਪ, ਪ ਧ ਪ, ਧੁ ਨ ਧੁ ਪ, ਮ ਪ ਧ ਪ, ਮ ਪ ਧੁ ਨ ਸੰ, ਪ ਧੁ ਨ ਸੰ, ਧੁ ਨ ☆, ਸੋ ਤੂੰ ਸੋ, ਮ ਪ ਧ ਨ ਸੋ ਤੂੰ ਤੂੰ ਸੋ, ਸ ਤੂੰ ਨ ਸੰ, ਨ ਸੇ ਨ ਧੁ ਪ, ਗ ਮ ਨ ਧੁ ਪ, ਪ ਧੁ ਮ ਪ ਧੁ ਮ ਪ, ਗ ਮ ਪ ਮ, ਗ ਮ ਚ ਸੀ। ਗ ਮ ਪ, ਧੂ ਮੈਂ ਪ, ਮ ਪ ਧ ਪ, ਮ ਪ ਧ ਨ ਸੇ, ਸੋ ਤੂੰ ਸੋ, ਧੁ ਨ ਸੋ ਤੂੰ ਸੋ, ਸੋ ਰਂ ਤੂੰ

ਗੰ ਤੂੰ ਸੋ, ਸੌ ਤੂੰ ਸੇ, ਰਂ ਮੈਂ ਤੂੰ ਸੋ, ਗਂ ਮੈਂ ਪੰ, ਧੂ ਪੰ, ਪੰ ਧੁ ਮੈਂ ਪੰ, ਗ ਮੰ ਰੋ ਸੇ, ਨ ਸੇ ਨ ਧੁ ਪ ਮ ਪ ਧ ਨੂ ਧੂ

Leave comment

Your email address will not be published. Required fields are marked with *.

%d bloggers like this: